- ਮੁੰਡਾ ਓਹ Labna ਜੋ Aeroplane ਚਲਾ ਲੈਂਦਾ ਹੋਵੇ , Bullet ta har koi chala lainda hai..
- WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??
- Asi Chetak Scooter Utte Beh ke... lai lainde feeling mahgi caraan di...
- Na Sawle ਰੰਗ ਦਾ , ਨਾ Gore rang ਦਾ _ Apa Ta ਮੁੰਡਾ Lab ਲਿਆ Family ਦੀ ਪਸੰਦ Da...
- Gal ਵੀ ਉਹਨਾਂ De ਹੀ Hundi ਆ, ਜਿਹਨਾਂ ਦੀ Koi Gal ਬਾਤ Hundi Aaa..
- Na ਮੈ ਪਾਉਂਦੀ Gucci ਨਾ armani ਵੇ , Punaji ਜੁੱਤੀ ਨਾਲ Suit, Desi ਜੱਟੀ ਦੀ Nishani Aha …
- Mera ਦਿਲ, Te Nain dono ਰੇਹਨ dullde _ ਤੇਰਾ Pind, ਤੇਰਾ ਨਾਮ dono nhi bhullde..!!
- Tanu Pyaar ta Bahut Karda ha .. Par Dooji hor Nu PATA na lagg jave ਈਸੇ ਗਲਾ To ਦਰਦਾ Haa...???
- Gal Ve ਉਹਨਾਂ De he ਹੁੰਦੀ Aa, ਜਿਹਨਾਂ ਦੀ Koi Gal Baat ਹੁੰਦੀ ਆ....
- Dil Te Lagi Sat da ਅਤੇ ਵਿਗੜੇ ਹੋਏ Sau JAtt da . . ਬੀਬਾ ਇਲਾਜ ਕੋਈ ਨਾ..!!
- ਇਰਾਦੇ Mere ਸਾਫ Hunde ਨੇ..ਇਸੇ ਕਰਕੇ Sare ਲੋਕ ਮੇਰੇ ਖਿਲਾਫ Hunde Ne..
- Desi Jatt c brandy ho gya, Tere piche lag ke trendy ho gya..
- ਦੁਨੀਆ ਦੋ ਰੰਗੀ …ਅੰਦਰੋ ਦੁਸ਼ਮਣ ਬਾਹਰੋ ਸੰਗੀ।
- ਇਨਸਾਨ ਸਬ ਕੁਝ ਭੁਲਾ ਸਕਦਾ ਹੈ ..ਸਿਵਾਏ ਉਨ੍ਹਾ ਪਲਾਂ ਤੋਂ.. ਜਦੋ ਉਸਨੂੰ ਆਪਣਿਆ ਦੀ ਲੋੜ ਸੀ ….ਤੇ ਓਹ ਸਾਥ ਨਾ ਦੇਣ
- ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ…ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ
- ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ
- ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…
- ਕੰਮ ਕਾਰ ਤੋ ਵੇਹਲੇ ਆ #babbu mann ਦੇ ਚੇਲੇ ਆ
- ਅਜ਼ਾਦੀ ਬੋਲਣ ਦੀ ਹੋਣੀ ਚਾਹੀਦੀ ਹੈ,ਰੌਲ਼ਾ ਪਾਉਣ ਦੀ ਨਹੀਂ ॥
- ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ,ਤਾਂ ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ ॥
- ਪਹਿਲਾਂ ਇਨਸਾਨ ਬਨੋ ਫਿਰ ਹਿੰਦੂ ਯਾ ਮੁਸਲਮਾਨ ਬਨੋ॥
- ਝੂਠ ਬੇਵਜਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈ ॥
- ਦਿਲ ♡ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ।
- ਇਕੋ ਆ ਟਿਕਾਣਾ ..ਉਪਰ ਸੱਭ ਨੇ ਜਾਣਾ ..
- ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
- ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
- ਮੌਸਮ ਤੇ ਇਨਸਾਨ ਦੋਨੋ ਹੀ ਬਦਲ ਜਾਂਦੇ ਨੇ।
- ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।
- ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ
- ਕਿੰਨਾ ਹੋਰ ਤੂੰ ਸਤਾਨਾ ਹੁਣ ਤਾ ਹਾਂ ਕਰਦੇ ,ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।
- ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ
- ਮੈ ਤੁਹਾਨੂੰ ਪਿਆਰ ਕਰਦਾ ਹਾਂ …… I lub ju jiii…I love you jii…
- ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
- ਦੇਸੀ ਜਿਹਾ ਜੱਟ ਸੀ brandy ਹੋ ਗਿਆ, ਤੇਰੇ ਪਿਛੇ ਲਗ ਕੇ trendy ਹੋ ਗਿਆ!
- ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ, ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।
- ਦਿਲ ਕਰਦਾ 1crore ਦੀ ਕਮੇਟੀ ਪਾਵਾ ਪਹਲੀ ਚੱਕ ਲਵਾ ਫਿਰ ਕੀਤੇ ਨਜ਼ਰ ਨਾ ਆਵਾ..
- ਹਸਦੇ ਰਹੋ ਮਿਤਰੋ ਰੋਣ ਨੂੰ ਰਿਸ਼ਤੇਦਾਰ ਬਥੇਰੇ ਨੇ ।
- ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ , ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।
- ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
- ਜਦੋਂ ਤੱਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੇਗਾ .. ਉਦੋਂ ਤੱਕ ਮੇਰੇ statuses ਚ ਤੇਰਾ ਜ਼ਿਕਰ ਰਹੇਗਾ ।
- ਜਾ ਵਿਆਹ ਕਰਵਾ ਲੈ ਜਿਥੇ ਦਿਲ ਕਰਦਾ, ਸਾਥੋਂ ਮਿਨਤਾਂ ਤੇਰੀਆਂ ਹੋਣੀਆਂ ਨਾ ।
- ਤੂੰ ਮੇਰੀ ਹੋ ਸਕਦੀ ਨਹੀਂ ,ਦੱਸ ਤੇਰੀ ਕੀ ਮਜਬੂਰੀ ਹੈ..ਮੇਂ ਤੇਰੇ ਬਿਨ ਜੀ ਸਕਦਾ ਨਹੀਂ ,ਤੇਨੂੰ ਦਸਣਾ ਬੋਹਤ ਜਰੂਰੀ ਹੈ।
- ਤੂੰ ਤਾਂ ਚਾਂਦੀ ਉੱਤੇ ਮਰਗੀ, ਜੱਟ ਤਾਂ ਤੈਨੂੰ ..ਸੋਨੇ ਚ ਮੜਾਉਣ ਨੂੰ ਫਿਰਦਾ ਸੀ
- ਜੋ ਟਾਇਮ ਪਾਸ ਸੀ ਤੇਰੇ ਲਈ ਓਹ ਪਿਆਰ ਬਣ ਗਿਆ ਮੇਰੇ ਲਈ
- ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ
- ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ :(:( ਰੱਬ ਨੇ ਦਿਤੇ ਜੇ ਚਮਕਾ,, ਫੇਰ ਤੇਨੁ ਦਸਾਂਗੇ
- ਤੇਰੇ ਨਾਲੋ ਤਾਂ ਸਾਡਾ “ANTIVIRUS” ਚੰਗਾ … ਜੇਹੜਾ ਸਾਡੀ Care ਤਾਂ ਕਰਦਾ
- ਹਰ ਪਲ ਵਖਰੇ ਹੀ ਰੰਗ ਹੁੰਦੇ ਰਨ ਦੇ ……ਆਖਰ ਨੂੰ ਕਹਿੰਦੀਆਂ ਨੇ ਮਾਪੇ ਨਹੀਂ ਮੰਨਦੇ
- ਮੈਂ ਓਹਨੁ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ… ? ਓਹਨੇ ਤੁਰਦੇ -ਤੁਰਦੇ ਨੇ ਮੇਰਾ ਹੱਥ ਛੱਡ ਦਿੱਤਾ…!
- ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ
- ਅਸੀਂ ਤਾ ਤੇਰੇ ਨਾਲ ਜਿੰਦਗੀ ਬਿਤਾਉਣ ਲਈ ਕੋਈ ਕਸਰ ਨਹੀ ਸੀ ਛਡੀ… ਪਰ ਗਲ ਕਿਸਮਤ ਤਾ ਆ ਕ ਅੜ ਗਈ
- ਮੈ ਮੰਗੀ ਸੀ ਮੌਤ ਰੱਬ ਤੋ ,ਉਸਨੇ ਮੇਨੂ ਪਿਆਰ ਚ ਪਾ ਦਿੱਤਾ
- ਹਮਾਰੇ ਦਰਮਿਯਾਂ ਕੁਛ ਤੋ ਹੈ..ਚਾਹੇ ਫਾਸਲੇ ਹੀ ਸਹੀ …
- ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ..ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ
- ਛੱਡਦੇ ਕਿਸੇ ਕੋਲੋ ਵਫਾ ਦੀ ਆਸ ਦਿਲਾ ਜਿਹੜਾ ਰੁਆ ਸਕਦਾ ਹੈ ਓਹ ਭੁਲਾ ਵੀ ਸਕਦਾ ਹੈ
- ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ, ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ।
- ਗੁੜੀਆ ਪ੍ਰੀਤਾ ਪਾ ਕੇ, ਮੁਖ ਲਿਅਾ ਮੋੜ ਨੀ
- ਕੱਲ ਮੇਨੂੰ ਰੋਕ ਕੇ ਕਹਿੰਦੀ…ਪਿਆਰ ਨਾਲ ਮਨ ਜਾ ਨਹੀ ਤਾ ਚੱਕ ਕੇ ਲੈ ਜਾਉਂ
- ਤੇਨੂੰ ਲਗਦਾ ਤੇਰੀ high personality ਅਗੇ ਕੋਈ ਕੱਖ ਵੀ ਨਹੀ..ਤੇਰੇ ਤੋ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ਕ ਨਹੀ।
- ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
- ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।
- ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,ਉੱਥੇ ਅਸੀ ਸਰਦਾਰੀ ਕੀਤੀ ਆ
- ਸਾਡੀ ਆਪਣੀ ਸ਼ਕੀਨੀ ਬੜੀ ਅਥਰੀ ..ਤੂੰ ਜੇਬ ਚ ਰੱਖ ਟੌਰ ਨੂੰ. . ਸਾਨੂੰ ਆਪਣਾ style ਬੜਾ ਜਚਦਾ ਕਿਉਂ Follow ਕਰਾਂ ਕਿਸੇ ਹੋਰ ਨੂੰ ।
- ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..
- ਹਮੇਸ਼ਾ ਯਾਦ ਰੱਖੋ ਕਿ ਤੁਸੀਂ Unique ਹੋ, ਜਿਵੇ ਕੀ ਹਰ ਕੋਈ ਹੈ
- I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
- ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ
- ਗੋਲੀਆਂ ਚਲਾਣੀਆਂ ਤਾਂ ਔਖੀਆਂ ਨਹੀ ਹੁੰਦੀਆਂ… ਕਚਹਿਰੀਆਂ ਚ ਕੇਸ ਨਿਪਟਾਉਣੇ ਔਖੇ ਹੁੰਦੇ ਨੇ …
- ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ .. ਪੈਸਾ ਤੋ salmaan khan ਕੇ ਪਾਸ ਭੀ ਹੈ ..
- ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ,ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।
- ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
- ਜਦ ਮੈਨੂੰ ਪਤਾ ਏ ਕਿ #ਵਾਹਿਗੁਰੂ ਮੇਰੇ ਨਾਲ ਏ,ਤਾਂ ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ
- ਚੰਗੇ ਆਂ ਜਾਂ ਮੰਦੇ ਆਂ, ਰੱਬਾ ਤੇਰੇ ਬੰਦੇ ਆਂ!
- ੴ ਸਵੇਰ ਦਾ ਵੇਲਾ ਹੈ,ੴ ਸਾਰੇ ਵਾਹਿਗੁਰੂ ਜ਼ਰੂਰ ਜਪੋ ਜੀ . .
- ਤੇਰੇ ਨਾਲ ਚੁੱਪ ਤੇਰੇ ਨਾਲ ਬਾਤ,ਬਸ ਇੰਨੇ ਕੁ ਜਜਬਾਤ♥
- ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ
- ਜਦੋ ਮੈ ਜੰਮਿਆ ਸੀ , ਮੈਨੂੰ ਜਨਮ ਸਰਟੀਫੀਕੇਟ ਨਾਲ ਸਨਮਾਨਤ ਕਿਤਾ ਗਿਆ
- Kamli ਮੈਨੂੰ ਕਹਿੰਦੀ :- ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ !!! ਮੈਂ ਕਿਹਾ :-ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…
- ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
- KEhndi”ਤੂ ਬੜਾ ਕੁੱਤਾ ਆ, ਮੈਂ ਕਿਹਾ ਤੇਰੀ ਕਿਹੜੀ ਲੱਤ ਪਾੜਤੀ
- ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਫੇਰ ਮੈ ਤੈਨੂੰ Miss ਤੋਂ Mrs.ਬਣਾ ਦਿੰਦਾ . .
- ਲੋਕੀ ਕਹਿੰਦੇ ਸੜ ਨਾ ਰੀਸ Kar.. But ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
- ਜੇ ਕਿਸਮਤ ਹੋਵੇ FUDDU ਫੇਰ ਕੀ ਕਰੁ Bournvita ਵਾਲਾ DUDDU!
- ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ ਬਾਅਦ , ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲਮੀਆ ਹੀ ਬੜੀਆ ਨੇ
- ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
- ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
- ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
- ਪਾ ਵੀਹਣੀ ਵਿੱਚ ਚੂੜਾ,ਸਾਥ ਬਣ ਗਿਆ ਗੂੜਾ। WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu__
- !ਰੂਪ ਖ਼ਾਸ NI 10 v paas NI! ਮੁੰਡਾ Sikhari banda....
- Dukh'an Ne Yaar Tera ਐਂਵੇ ਖਾ ਲਿਆ, Jiven ELANTE ਖਾ Gya 17 Sector Nu_
- ਜੱਟ da DMag te ਪਿੰਡ de jwak, ਜੇ vigad ਜਨ ta bht made hunde aa..
- ਸੁਖ Wele ਫੋਟੋ, ਦੁੱਖ Wele Status, ਹਰ Wele Online Shonk Jatt Da!!
- Payar V Kardi Aaa... ਪਾਰ ਮੇਨੂ ,Dasdi Ni ..... ਮੇਰਾ Status V Like Kardi ਹੈ... ਇੱਕ ... Per fasdi Ni...?
- Jad Tak sade ਦਿਲ nu ਤੇਰਾ fikar rahuga .. Ohdo Tak status che ਤੇਰਾ zikar rahuga...
- Sanu kuj v ni chaheya da teriya khushiya to vadh k .... Tainu sathon vadh KOI chahunda AE, tan bhul ja ਜੀ sadke...
- Jo Asar Aa Teri Akh De maar ander, na ਓ ਤੀਰ te na talwaar andar....
- Ja viah karwa Lai jithe ਦਿਲ karda sathon mintan teriyan honiya ne..
- ਹੇ ਸਿਰਫ਼ Risde jakhma utte malam jeha E, marjani de ਗੀਤਾ nu likhdi ਕਲਾਮ jeha E.....
- RB vargi MAA meri de,Ser te karj bde ne..
- Raat nu 2 Bande He ਜਗ de ne, phla ਪਿਆਰ krn ਵਾਲਾ 2 jaa Life kuj krn ਵਾਲਾ...
- Assi Chah kv USDA didaar Nahi kr sakde ... khushnaseb NE ਓ ਲੋਕ Jo ohde shehar vch rehnde ne...
- Assi ਚੇਤਕ Utte Beh k Lai lainde Felling caraan Di..
- Tanu Pyaar ta Bahut Karda ਹਾ .. Par Dooji Nu PATA na lagg jave ਈਸੇ ਗਲਾ To ਦਰਦਾ Haa...
- Goliyan Chalauniya taan .. Aukhiyaan nhi hundiya ... Kachehriyaan ਚ ਕੇਸ Niptaune Aukhe hunde ne ...
- ਮੇਰਾ ਦਿਲ, Te Nain dono ਰੇਹਨ dullde .... ਤੇਰਾ ਪਿੰਡ, ਤੇਰਾ ਨਾਮ dono nhi bhullde..
- Jo Time ਪਾਸ C ਤੇਰੇ lyi .. ਓ ਪਿਆਰ Bann gya Mere lyii ..
- Koshish tan Mai bahut kiti C, ਪਾਰ ਤੇਰੇ kabil nahi bn ski .. !!
- Aukhe Vele ਯਾਰ Da .. 4 Dinaa de Pyaar Da .. PATA Lagg hi Janda Hai!

Great Work is done by you keep up this kind of work
ReplyDeleteAlso Read Best Punjabi Quotes